PUNJABI MIX STATUS SAD LOVE GREETING
1) ਮਾਸੂਮੀਅਤ ਨੂੰ ਖਤਮ ਅਕਸਰ ਜਾਮਾਨਾ ਹੀ ਕਰਦਾ॥
ਨਈ ਤਾ ਜੰਮਦੇ ਚਲਾਕੀਆ ਦੀ ਟਰੇਨਿੰਗ ਕਿਸੇ ਨੇ ਨਈ ਲਾਈ ਹੁੰਦੀ॥
2) ਹਜਾਰਾਂ ਟੁਕੜੇ ਕੀਤੇ ਉਹਨੇ ਮੇਰੇ ਦਿਲ ਦੇ,
ਉਹ ਖੁਦ ਵੀ ਰੋ ਪਈ, ਹਰ ਟੁਕੜੇ ਤੇ ਆਪਣਾ ਨਾਂ ਦੇਖਕੇ..
3) ਮੇਰੇ ਕੰਨ ਵਿੱਚ ਕਿਹਾਂ ਖੁਦਾਂ ਨੇ...ਜਿਗਰਾਂ ਰੱਖ ਡੋਲੀ ਨਾਂ .......
ਅਾਖਰ ਨੂੰ ਦਿਨ ਚੰਗੇ ਅਾੳੁਣੇ....ਬਸ ਚੁੱਪ ਕਰਜਾ ਬੋਲੀ ਨਾਂ..
4) ਖੁਦ ਨੂੰ ਗਵਾਉਣ ਦਾ ਪਤਾ ਹੀ ਨਹੀ ਚਲਿਆ
ਸੌਹ ਰੱਬ ਦੀ
ਤੇਰਾ ਨਾਮ ਲਿਖਕੇ ਹੀ ਕਲਮ ਤੋੜ ਦੂੰ ♡ 😀 ♡

ਪਰ ਕਿਸੇ ਨੂੰ ਪਾਉਣ ਦੀ ਹੱਦ ਕਰ ਦਿਤੀ ਅਸੀ !!
5) ਬਹਾਨੇ ਨਾ ਬਣਾ ਸੱਜਣਾ ਮੇਰੇ ਨਾਲ ਖਫਾ ਹੋਣ ਦੇ...
5) ਬਹਾਨੇ ਨਾ ਬਣਾ ਸੱਜਣਾ ਮੇਰੇ ਨਾਲ ਖਫਾ ਹੋਣ ਦੇ...
ਤੈਨੂੰ ਚਹੁੰਣ ਤੋ ਇਲਾਵਾ ਕੋਈ ਗੁਨਾਹ ਨਹੀ ਕੀਤਾ ਮੈ.
6) ਜਖਮ ਅੱਜ ਵੀ ਤਾਜਾ ਹੈ, ਪਰ ਨਿਸ਼ਾਨ ਚਲਿਆ ਗਿਆ।
ਮੁਹੱਬਤ ਅੱਜ ਵੀ ਬਹੁਤ ਹੈ, ਬਸ ਓਹ ਇਨਸਾਨ ਚਲਿਆ ਗਿਆ
'''ਉਸ ਨੂੰ #ਦਿਲ ਚੋਂ ਕੱਢ #ਦੇਣਾ ਹੀ #ਚੰਂਗਾਂ ਹੁੰਦਾਂ,,,
''''ਫੇਰ #ਭਾਂਵੇ ਉਹ ਸੱਚਾ #ਪਿਆਰ# ਹੀ ਕਿਉਂ ਨਾ ਹੋਵੇ..
8) ਜੇ ਮੈਨੂੰ #ਯਾਦ ਕਰਕੇ ਤੇਰੀ ਅੱਖ 'ਚ #ਪਾਣੀ ਆ ਗਿਆ ...............
ਤਾਂ #ਸਮਝ ਲਵੀਂ #ਪਿਆਰ ਅਜੇ ਵੀ ਬਾਕੀ ਆ .....😹
9) ਹਰ ਕੋਈ ਸਮਝ ਲੈਦਾਂ ਹੈ ਮੇਰੇ ਸ਼ਾਇਰਾਂ ਵਿੱਚ ਮੇਰੇ ਦਿਲ ਦਾ ਦਰਦ,
ਬੱਸ ਜਿਸਦੇ ਲਈ ਲਿਖਦਾ ਆ ਉਸਨੂੰ ਹੀ ਸਮਝ ਨਹੀ ਆਉਦਾ.
10) ♡♡....
ਜੇ ਕਦੇ ਮੋਕਾ ਮਿਲਿਆ ਕਿਸਮਤ ਲਿਖਣ ਦਾ''''ਫੇਰ #ਭਾਂਵੇ ਉਹ ਸੱਚਾ #ਪਿਆਰ# ਹੀ ਕਿਉਂ ਨਾ ਹੋਵੇ..
8) ਜੇ ਮੈਨੂੰ #ਯਾਦ ਕਰਕੇ ਤੇਰੀ ਅੱਖ 'ਚ #ਪਾਣੀ ਆ ਗਿਆ ...............
ਤਾਂ #ਸਮਝ ਲਵੀਂ #ਪਿਆਰ ਅਜੇ ਵੀ ਬਾਕੀ ਆ .....😹
9) ਹਰ ਕੋਈ ਸਮਝ ਲੈਦਾਂ ਹੈ ਮੇਰੇ ਸ਼ਾਇਰਾਂ ਵਿੱਚ ਮੇਰੇ ਦਿਲ ਦਾ ਦਰਦ,
ਬੱਸ ਜਿਸਦੇ ਲਈ ਲਿਖਦਾ ਆ ਉਸਨੂੰ ਹੀ ਸਮਝ ਨਹੀ ਆਉਦਾ.
10) ♡♡....
ਸੌਹ ਰੱਬ ਦੀ
ਤੇਰਾ ਨਾਮ ਲਿਖਕੇ ਹੀ ਕਲਮ ਤੋੜ ਦੂੰ ♡ 😀 ♡
0 comments:
Post a Comment